The Rest Frame
Preview Image

ਤੀਨ ਰੁੱਖ (Three Trees)

ਮੇਰੇ ਵਿਹੜੇ ਵਿਚ ਤੀਨ ਰੁੱਖ ਨੇ ਸਾਰਿਆਂ ਦੇ ਨਾਂ ਵੱਖ ਵੱਖ ਨੇ। ਇਕ ਨੀਮ ਹੈ, ਇਕ ਜ਼ਾਮਨ ਹੈ ਤੇ ਇਕ ਅਨਾਰ ਦਾ ਬੂਟਾ ਹੈ ਨੀਮ ਤੇ ਜਾਮੁਨ ਵਡੇ ਨੇ ਅਤੇ ਅਨਾਰ ਹਾਲੇ ਛੋਟਾ ਹੈ। ਓਹਨਾ ਦੇ ਨਾਲ ਮੈਂ ਬਹੁਤ ਸਮਾਂ ਬਿਤਾਇਆ ਹੈ, ਓਹਨਾ ਦੇ ਨਾਲ‌ ਖੇਡਿਆ ...