The Rest Frame
Preview Image

No Complaints

\   ਪੂਰੀ ਮੇਰੀ ਜ਼ਿੰਦਗੀ ਆ, ਇਹਦੇ ਵਿਚ ਕਮੀਂ ਨਹੀਂ ਕਿਸੇ ਗਲ ਦੀ  ਇਸਤੋਂ ਨਹੀਂ ਕੋਈ ਸ਼ਿਕਾਯਤ, ਲਗੇ ਪਿਆਰੀ ਜਿਵੇਂ ਇਹ ਚਲਦੀ। ਜ਼ਿੰਦਗੀ ਵਿਚ ਪਿਆਰ ਮਿਲ ਜਾਵੇਂ ਤਾਂ ਕਰੀਏ ਸ਼ੁਕਰਾਨੇ  ਜੇ ਨਾ ਮਿਲੇ ਤਾਂ ਵੀ ਚੰਗਾ, ਬਿਨਾਂ ਵੀ ਚਲਦੇ ਜਮਾਨ...